ਅਰਵਿੰਦ ਭਾਰਦਵਾਜ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਨਿਯੁਕਤ

ਚੰਡੀਗੜ੍ਹ/ਟੋਰਾਂਟੋ, 26 ਮਈ (ਦ ਪੰਜਾਬ ਵਾਇਰ) : ਅਰਵਿੰਦ ਭਾਰਦਵਾਜ ਨੂੰ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦਾ 35ਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਭਾਵਿਕ ਪਾਰਿਖ ਨੂੰ ਇਸਦਾ ਕਾਰਪੋਰੇਟ ਸਕੱਤਰ ਬਣਾਇਆ ਗਿਆ ਹੈ। ਇਹ ਨਿਯੁਕਤੀਆਂ ਹਾਲ ਹੀ ਵਿੱਚ ਚੈਂਬਰ ਦੇ ਬੋਰਡ ਦੀ ਹੋਈ ਮੀਟਿੰਗ ਦੌਰਾਨ ਕੀਤੀਆਂ ਗਈਆਂ। ਅਰਵਿੰਦ ਭਾਰਦਵਾਜ ਗੋ ਬ੍ਰਾਂਡ ਕਮਿਊਨੀਕੇਸ਼ਨਜ਼ ਦੇ ਸੀ.ਈ.ਓ. ਹਨ। ਉਹ ਇੰਡੋ-ਕੈਨੇਡਾ ਚੈਂਬਰ … Continue reading ਅਰਵਿੰਦ ਭਾਰਦਵਾਜ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਨਿਯੁਕਤ